🚩 Can Priyanka be the 'General' leading the battle for next big change, pan-India ⁉ @✒GBG⚔


🚩 Can Priyanka be the 'General' leading the battle for next big change, pan-India ⁉ @✒GBG⚔

My candid answer is YES.  ਮੇਰਾ ਨਿਰਪੱਖ ਜਬਾਬ ਹੈ, ਜੀ ਹਾਂ, ਪ੍ਰਿਯੰਕਾ ਅਗਲੇ ਰਾਜਨੀਤਕਿ ਦੰਗਲ ਵਿੱਚ ਬਦਲਾਵ ਲਿਆਉਣ ਵਾਲੀ ਤਾਕ਼ਤਾਂ ਦਾ ਜਰਨੈਲ ਹੀ ਨਹੀਂ, ਬਲਕੀ ਆਪ ਉਸ ਬਦਲਾਵ ਦਾ ਨਿਸ਼ਾਨੇ-ਬੁਲੰਦ  ਵੀ  ਬਣ ਸਕਦੀ ਹੈ।

ਮੇਰੇ ਇਸ paradigm ਦੇ ਅਧਾਰ ਦੇ ਨੀਂਹ ਪੱਥਰ ਇਹ ਹਣ।

1.   Fighting and winning elections in India is not a child's play. It is an exercise, which requires, money, experience and a launch pad.
हर धड़कते पत्थर को लोग दिल समझते हैं,
उम्र बीत जाती है, दिल को दिल बनाने में।
Let's be practical, ਇਥੇ ਚਮਚਿਆਂ ਮਾਰਨ ਵਿੱਚ ਹੀ ਦੁਨੀਆ ਦੀ ਉੱਮਰ ਬੀਤ ਜਾਂਦੀ ਹੈ,  race winning horse ਬਣਨਾ ਤਾਂ ਇੱਕ ਲੰਬਾ ਸਫ਼ਰ ਹੈ ਦੋਸਤੋ।

2.   Secondly, if some people say,  oh I am  being 'Gandhi Family Centric' here,  my simple answer is, why should Priyanka's being a Gandhi family member come in her way of being considered as a worthy candidate ?

3.  Priyanka deserves a fair  chance, because she is an Indian, a woman, a mother, a politician who has silently worked for her party, is genuinely concerned about  her country, has a rich heritage, and is an experienced and matured lady who carries the legacy of not just a family,  but a tradition, called Indian-ness.

4.  ਕਿਸੇ ਨੂੰ ਇਹ ਵੀ ਸ਼ੱਕ ਨਹੀਂ ਹੋਣਾ ਚਾਹਿਦਾ, ਕੀ ਇਲੈਕਸ਼ਨ ਜਿੱਤਣਾ ਦਹੀਂ ਵਡੇ ਬਣਾਉਣਾ ਹੀ ਹੈ, ਯਾਨੀ ਕੇ ਕੋਈ ਵੀ ਕਰ ਲੂ। 

5.  ਪ੍ਰਿਯੰਕਾ ਹਰ ਪੱਖੋਂ ਕਾਬਿਲ ਹੈ।  ਜਿੱਥੇ ਤਕ ਪਰਿਵਾਰ ਦੀ ਗੱਲ ਹੈ,  ਤਾਂ ਮੋਦੀ ਵੀਰਜੀ ਦਾ ਰਿਸ਼ਤਾ ਵੀ ਇੱਕ ਬਹੁਤ ਵੱਡੇ ਅਤੇ ਪੁਰਾਣੇ ਪਰਿਵਾਰ ਨਾਲ ਹੈ, ਯਾਨੀ ਸੰਘ ਪਰਿਵਾਰ।  ਮੋਦੀ ਵੀਰ ਜੀ ਨੂੰ ਚਾਹ ਬੇਚਣ ਵਾਲੇ ਦਾ ਮੁੰਡਾ ਦੱਸਣਾ, ਤਾਂ ਕੇਵਲ ਇੱਕ ਨਾਟਕ, ਇੱਕ ਮੁਖੌਟਾ ਹੈ, ਜੰਤਾ ਦਾ ਕੱਦੂ ਕੱਸਣ ਲਈ, ਕਯੋਂ ਕੀ ਮੋਦੀ ਜੀ ਦਾ ਪਰਿਵਾਰ ਗਾਂਧੀ ਪਰਿਵਾਰ ਨਾਲੋਂ ਵੀ ਕੀਤੇ ਜ਼ਿਆਦਾ ਵੱਡਾ ਅਤੇ ਸ਼ਕਤੀਸ਼ਾਲੀ  ਹੈ।

6.  ਹਿੰਦੁਸਤਾਨ ਵਿੱਚ ਕੌਣ ਹੈ ਜੋ ਪਰਿਵਾਰਵਾਦ ਤੋਂ ਮੁਕਤ ਹੈ। ਸਾਰੇ ਕੀਤੇ ਝਾਤੀ ਮਾਰੋ ਤੇ ਦੱਸੋ।

7.   ਰਾਜਨੀਤੀ ਨਫ਼ਰਤਾਂ ਜਾਂ ਮੁਹੱਬਤਾਂ ਦੀ ਬੇਸ ਤੇ ਨਹੀਂ ਹੁੰਦੀ, ਸੰਭਾਵਨਾਵਾਂ ਦੀ ਬੇਸ ਤੇ ਹੁੰਦੀ ਹੈ। 

8.  ਪ੍ਰਿਯੰਕਾ ਇਕ ਵਧੀਆ ਸੰਭਾਵਨਾ ਹੈ, ਅਤੇ ਦੇਸ਼ ਦੇ ਲਈ, ਇਸ ਵਕ਼ਤ ਸਬ ਤੋਂ  ਵਧੀਆ ਸੰਭਾਵਨਾ, ਇੱਕ ਸ਼ਾਨਦਾਰ ਸੰਭਾਵਨਾ ਹੈ।

9.  ਕੱਲ ਦੀ ਕੱਲ ਵੇਖਾਂ ਗੇ।

🚩ਤੱਤ ਸੱਤ ਸ਼੍ਰੀ ਅਕਾਲ🚩
©✒GuRu Balwant Gurunay⚔

No comments:

Post a Comment